Recent photo
Clear background, ਸਾਫ਼ ਚਿਹਰਾ ਅਤੇ notice ਵਿੱਚ ਮੰਗਿਆ name/date marking ਰੱਖੋ।
ਤਿੰਨ signatures
Current instruction ਮੁਤਾਬਕ ਇੱਕ sheet ਉੱਤੇ ਤਿੰਨ ਸਾਫ਼ signatures ਤਿਆਰ ਕਰੋ।
ਅਕਸਰ ਪੁੱਛੇ ਜਾਂਦੇ ਸਵਾਲ
Live photo match ਕੀ ਹੈ?
Application ਦੀ live photo ਨੂੰ uploaded recent photo ਨਾਲ ਮਿਲਾਇਆ ਜਾਂਦਾ ਹੈ; ਪੁਰਾਣੀ ਜਾਂ ਵੱਧ edited photo ਨਾ ਵਰਤੋ।
